Naal Naal Ve
Intro: Darshan Raval
एक पल भी जो तू हो गया जुदामर जाएंगे हम अब इस दफ़ारखना मुझे तेरे साए में तूबाकी तो, यारा वे, तेरी रज़ाChorus: Darshan Raval
ਤੇਰੇ ਨਾਲ-ਨਾਲ ਵੇ ਰਹਿਣਾ ਸਾਲ-ਸਾਲ ਵੇਬਾਹਾਂ ਤੇਰੀਆਂ 'ਚ ਜੀਣਾ ਕਿੰਨਾ ਹੈ ਕਮਾਲ ਵੇਤੇਰੇ ਨਾਲ-ਨਾਲ ਵੇ ਰਹਿਣਾ ਸਾਲ-ਸਾਲ ਵੇਮੇਰਾ ਬਣ ਕੇ ਰਵੀਂ ਤੂੰ ਹਰ ਹਾਲ-ਹਾਲ ਵੇVerse: Darshan Raval
ਕੌਣ ਕਹਿੰਦਾ ਚੰਨ, ਯਾਰਾ, ਦਿੱਖਤਾ ਨਹੀਂ?हाय, ਮੈਨੂੰ रोज़, ਯਾਰਾ, दिखता है तूਮੇਰੀ ਤਕਦੀਰ ਕਿੰਨੀ ਸੋਹਣੀ ਹੋ ਗਈਮੈਨੂੰ ਸੱਚੀ ਲੱਗਿਆ, ਵੇ, ਲਿੱਖਤਾ ਹੈ ਤੂੰਮਹਿਰਮ ਨਾ ਮੇਰੇ, ਵੇ, ਦਿੱਲ ਦਾ ਏ ਕੋਈਤੇਰੇ ਜਿਹਾ ਨਾ, ਵੇ, ਮਿਲਦਾ ਏ ਕੋਈਹੈ ਕਮਾਲ ਤੂੰ, ਹੈ ਕਮਾਲ ਤੂੰਤੇਰੇ ਬਿਨਾ ਕੀ, ਵੇ, ਮੇਰਾ ਨਸੀਬਾਤੇਰੀ ਮੈਂ, ਯਾਰਾ, ਕੀ ਕਰਾਂ ਤਰੀਫ਼ਾਂबेमिसाल तू, है बेमिसाल तूChorus: Darshan Raval
मेरे रोम-रोम में तेरा ही ख़याल, वेਲੈ, ਹੋ ਗਏ ਤੇਰੇ, ਸਾਨੂੰ ਤੂੰ ਸੰਭਾਲ, ਵੇਤੇਰੇ ਨਾਲ-ਨਾਲ ਵੇ ਰਹਿਣਾ ਸਾਲ-ਸਾਲ ਵੇਮੇਰਾ ਬਣ ਕੇ ਰਵੀਂ ਤੂੰ ਹਰ ਹਾਲ-ਹਾਲ ਵੇBridge: Suvarna Tiwari
ਓ ਰਾਂਝਿਆ, ਤੂੰ ਪੁੱਛ ਲਵੀਂ ਮੇਰਾਪੁੱਛ ਲਈਂ ਹਵਾਵਾਂ ਨੂੰ ਤੂੰ ਮੇਰਾ ਕੀ ਪਤਾਡਾਰ ਤੋਂ ਮੈਂ ਬਿਛੜਾ ਪਰਿੰਦਾਬਿਛੜ ਕੇ ਇੱਕ ਦਿਨ ਹੋਣਾ ਏ ਫਨਾਹOutro: Darshan Raval & Suvarna Tiwari
ਹੋ, ਤੇਰੇ ਨਾਲ-ਨਾਲ ਵੇ (ਤੇਰੇ ਨਾਲ), ਰਹਿਣਾ ਸਾਲ-ਸਾਲ ਵੇ (ਤੇਰੇ ਨਾਲ)ਬਾਹਾਂ ਤੇਰੀਆਂ 'ਚ ਜੀਣਾ (ਤੇਰੇ ਨਾਲ ਵੇ) ਕਿੰਨਾ ਹੈ ਕਮਾਲ ਵੇਤੇਰੇ ਨਾਲ-ਨਾਲ ਵੇ (ਤੇਰੇ ਨਾਲ), ਰਹਿਣਾ ਸਾਲ-ਸਾਲ ਵੇ (ਤੇਰੇ ਨਾਲ)ਮੇਰਾ ਬਣ ਕੇ ਰਵੀਂ ਤੂੰ (ਤੇਰੇ ਨਾਲ ਵੇ) ਹਰ ਹਾਲ-ਹਾਲ ਵੇਤੇਰੇ ਨਾਲ-ਨਾਲ ਵੇ (ਤੇਰੇ ਨਾਲ), ਰਹਿਣਾ ਸਾਲ-ਸਾਲ ਵੇ (ਤੇਰੇ ਨਾਲ)ਬਾਹਾਂ ਤੇਰੀਆਂ 'ਚ ਜੀਣਾ (ਤੇਰੇ ਨਾਲ ਵੇ) ਕਿੰਨਾ ਹੈ ਕਮਾਲ ਵੇਤੇਰੇ ਨਾਲ-ਨਾਲ ਵੇ (ਤੇਰੇ ਨਾਲ), ਰਹਿਣਾ ਸਾਲ-ਸਾਲ ਵੇ (ਤੇਰੇ ਨਾਲ)ਮੇਰਾ ਬਣ ਕੇ ਰਵੀਂ ਤੂੰ (ਤੇਰੇ ਨਾਲ ਵੇ) ਹਰ ਹਾਲ-ਹਾਲ ਵੇWhat the song means
"Naal Naal Ve" is a love song in which the speaker pledges to stay close to a beloved for years to come. It opens with a fear of separation: even a single moment apart feels unbearable, and the speaker asks to be kept under the beloved's shelter, leaving everything else to the beloved's will. The chorus turns this fear into a vow, promising a lifetime of togetherness and asking the beloved to remain by their side in every situation.
The middle verse shifts from fear to celebration. The speaker describes the beloved as the reason their destiny has become so beautiful, someone rare and unmatched who seems to appear everywhere, even when the moon is not visible. The bridge, sung by a second voice, brings in the famous lover Ranjha and a bird cut off from its flock. These images suggest a lonely, uprooted person who depends on the beloved to feel whole, and the bridge ends by hinting that separation could one day mean an ending. The outro repeats the vow, so the song closes on devotion rather than loss.
Key phrases explained
- ਰਾਂਝਿਆ
- Ranjha (name of the legendary lover from the Heer-Ranjha tale) — The singer calls the beloved by this famous lover's name, invoking a classic story of devoted love.
- ਡਾਰ ਤੋਂ ਮੈਂ ਬਿਛੜਾ ਪਰਿੰਦਾ
- I am a bird separated from its flock — A striking image of loneliness, showing the speaker as lost and vulnerable without their partner.
- ਮਹਿਰਮ
- confidant, intimate beloved — Refers to someone who shares the deepest secrets of the heart, a special bond not easily replaced.
- ਤਕਦੀਰ
- destiny, fate — Used to say that meeting the beloved has transformed the speaker's fortune for the better.
- ਫਨਾਹ
- annihilation, end, death — A Sufi-influenced word suggesting that separation could mean ultimate loss or self-erasure.
Song info
- Release date
- 2026-09-30
- Album
- The Everafter
- Written by
- Youngveer, Darshan Raval
- Produced by
- Mir Desai
Add a translation in your language · Request another language