Jaiye Sajana cover art

Intro: Jasmine Sandlas

ਬੱਦਲਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾਬੱਦਲਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾਐਸੀ ਪ੍ਰੀਤ ਲਾ ਲਈ ਰੱਬਾ, ਜੈਸੀ ਹੋਰ ਕਦੇ ਹੋਈ ਨਾ

Verse: Jasmine Sandlas

ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਹੀਂਜਿਉਂਦੀ ਰਹੂ ਆਸ਼ਿਕੀ ਇਹ ਕਦੇ ਨਾ ਮਰਨੀਚਾਹੇ ਤੁਰਦੀ ਰਵਾਂ, ਮਿਲਣਾ ਵੇ ਘਰ ਨੀਕੋਈ ਨਾ ਐਥੇ ਦਿੱਲ ਦੀਆਂ ਦੱਸ ਦਾਂ

Chorus: Satinder Sartaaj & Jasmine Sandlas

ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—)ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—)

Verse: Jasmine Sandlas

ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਹੀਂਜਿਉਂਦੀ ਰਹੂ ਆਸ਼ਿਕੀ ਇਹ ਕਦੇ ਨਾ ਮਰਨੀਚਾਹੇ ਤੁਰਦੀ ਰਵਾਂ, ਮਿਲਣਾ ਵੇ ਘਰ ਨੀਕੋਈ ਨਾ ਐਥੇ ਦਿੱਲ ਦੀਆਂ ਦੱਸ ਦਾਂ

Chorus: Satinder Sartaaj & Jasmine Sandlas

ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—)ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇਕਿਹੜੇ ਪਾਸੇ ਜਾਈਏ ਸੱਜਣਾ
What the song means

A woman grieves her lover's departure, describing sleepless nights and a city turned foreign. Despite witnessing all of life's sorrows, she refuses to cry. Her love transcends pain and will never fade. She's lost all direction without him, unable to find her way forward or love anyone else.

Learn a word

ਬੱਦਲਾਂ 'ਚੋਂ ਡਿੱਗਦੇ ਹੰਝੂ — tears falling from clouds

A poetic image comparing rain to tears of sorrow

All lyrics

More from this artist