Thodi Si Daaru cover art

Thodi Si Daaru

AP Dhillon English

Chorus: AP Dhillon

थोड़ी सी दारू ਮੇਰੇ ਅੰਦਰ ਆ ਗਈਭੁੱਲਿਆ ਲੋਕ, ਬਸ ਯਾਦ ਹੈ ਤੂੰਕਰਾਂ ਤੇ ਦੱਸ ਹੁਣ ਕਰਾਂ ਮੈਂ ਕੀਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰथोड़ी सी दारू मेरे अंदर आ गईਭੁੱਲਿਆ ਲੋਕ, ਬਸ ਯਾਦ ਹੈ ਤੂੰਕਰਾਂ ਤੇ ਦੱਸ ਹੁਣ ਕਰਾਂ ਮੈਂ ਕੀਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ

Verse 1: AP Dhillon

ਮੈ ਪੱਕਾ ਹੋਇਆ ਆਦੀ, ਜਾਂ ਤੇਰਾ ਜਾਂ ਸ਼ਰਾਬ ਦਾਘੁੱਟ ਭਰ ਲਵਾਂ ਜਦੋਂ, ਅੱਗੇ ਚਿਹਰਾ ਏ ਜਨਾਬ ਦਾਮੈਨੂੰ ਦੱਸ ਮੇਰੇ ਨਾਲ ਕਿਉੰ ਨਾ ਤੂੰ ਏ ਰਾਤਾਂ ਨੂੰਹਨੇਰਿਆਂ ਨੇ ਬੁਝਨਾ ਪਾਈਆਂ ਬਾਤਾਂ ਨੂੰਬੱਸ ਲੱਭ ਜਾਂਦੇ ਕਾਗਜ਼ ਦਵਾਤਾਂ ਨੂੰਫਿਰ ਕਰਦੇ ਬਿਆਨ ਮੁਲਾਕਾਤਾਂ ਨੂੰ

Pre-Chorus: AP Dhillon

ਕੋਈ ਆਇਆ ਤੇ ਕੋਈ ਤੁਰ ਗਇਆਉਮਰਾਂ ਦਾ ਮੇਰਾ ਇੱਕ ਸਾਥ ਹੈ ਤੂੰ

Chorus: AP Dhillon

थोड़ी सी दारू ਮੇਰੇ ਅੰਦਰ ਆ ਗਈਭੁੱਲਿਆ ਲੋਕ, ਬਸ ਯਾਦ ਹੈ ਤੂੰਕਰਾਂ ਤੇ ਦੱਸ ਹੁਣ ਕਰਾਂ ਮੈਂ ਕੀਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰथोड़ी सी दारू मेरे अंदर आ गईਭੁੱਲਿਆ ਲੋਕ, ਬਸ ਯਾਦ ਹੈ ਤੂੰਕਰਾਂ ਤੇ ਦੱਸ ਹੁਣ ਕਰਾਂ ਮੈਂ ਕੀਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ

Verse 2: Shreya Ghoshal

तेरे मैं जानूं क्या इरादेपिए तो करता है बातें तू बड़ीथोड़े से effort तो दिखा देअपनी कहानी तो अधूरी है अभीजाने-अनजाने में ही, आँखों के मिल जाने से हीतुझे हुआ है मुझसे प्यार, तू कहेदिन में तो याद ना आए, साबित क्या करना चाहेरातों को फिर तेरा दिल ना लगे

Pre-Chorus: Shreya Ghoshal

दिल की दीवारों में छुपा है जोमेरे लिए ऐसा राज़ है तूसमझूं मैं तेरी ये शरारतें फिरमुझे ही करता याद है क्यों (Hey)

Chorus: AP Dhillon & Shreya Ghoshal, AP Dhillon

थोड़ी सी दारू मेरे अंदर आ गईਭੁੱਲਿਆ ਲੋਕ, ਬਸ ਯਾਦ ਹੈ ਤੂੰਕਰਾਂ ਤੇ ਦੱਸ ਹੁਣ ਕਰਾਂ ਮੈਂ ਕੀਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ (ਤੂੰਹੀ ਐ ਚੰਨ ਮੇਰੀ ਰਾਤ ਐ ਤੂੰ)थोड़ी सी दारू मेरे अंदर आ गईਭੁੱਲਿਆ ਲੋਕ, ਬਸ ਯਾਦ ਹੈ ਤੂੰਕਰਾਂ ਤੇ ਦੱਸ ਹੁਣ ਕਰਾਂ ਮੈਂ ਕੀਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ

Outro: Shreya Ghoshal & AP Dhillon

थोड़ी सी दारू मेरे अंदर आ गई(ਭੁੱਲਿਆ ਲੋਕ, ਬਸ ਯਾਦ ਹੈ ਤੂੰ)ਕਰਾਂ ਤੇ ਦੱਸ ਹੁਣ ਕਰਾਂ ਮੈਂ ਕੀ(ਤੂੰਹੀ ਹੈ ਚੰਨ ਮੇਰੀ ਰਾਤ ਹੈ ਤੂੰ)Hm-mm, ओ-ओ(ਭੁੱਲਿਆ ਲੋਕ, ਬਸ ਯਾਦ ਹੈ ਤੂੰ)Yeah, yeah-eah(थोड़ी सी दारू मेरे अंदर आ गई)थोड़ी सी दारू मेरे अंदर आ गई
What the song means

A romantic duet about how alcohol reveals hidden love and vulnerability. After drinking, the male singer forgets everyone but remembers his beloved, calling them his moon and night. The female singer responds with skepticism, questioning his true intentions and whether his feelings are genuine or just alcohol-induced confessions.

Learn a word

दारू — alcohol/liquor

The main metaphor for losing control and revealing hidden emotions.

AP Dhillon

1 song

All lyrics